+91 98765 43101 malwagidderbaha@gmail.com CISCE affiliated · ICSE & ISC

Notice

Sunday, 31 August 2025

Important

Dear Parents 

As directed by the Punjab Government, holidays due to prevailing weather conditions and heavy rainfall alert has been extended upto 3 September 2025. In view to this, school will remain closed upto 3 September 2025 and the papers which were scheduled on these two days are postponed and dates will be intimated to you later.

Other exams will be conducted as per schedule  already announced 

Principal 
BSKB Malwa School Giddarbaha

ਸਤਿਕਾਰਯੋਗ ਮਾਪੇ 

ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ, ਮੌਜੂਦਾ ਮੌਸਮ ਅਤੇ ਭਾਰੀ ਬਾਰਿਸ਼ ਦੀ ਚੇਤਾਵਨੀ ਕਾਰਨ ਛੁੱਟੀਆਂ 3 ਸਤੰਬਰ 2025 ਤੱਕ ਵਧਾ ਦਿੱਤੀਆਂ ਗਈਆਂ ਹਨ। ਇਸ ਦੇ ਮੱਦੇਨਜ਼ਰ, ਸਕੂਲ 3 ਸਤੰਬਰ 2025 ਤੱਕ ਬੰਦ ਰਹਿਣਗੇ ਅਤੇ ਇਨ੍ਹਾਂ ਦੋ ਦਿਨਾਂ ਵਿੱਚ ਹੋਣ ਵਾਲੇ ਪੇਪਰ ਮੁਲਤਵੀ ਕਰ ਦਿੱਤੇ ਗਏ ਹਨ ਅਤੇ ਇਹਨਾਂ ਮੁਲਤਵੀ ਪੇਪਰਾਂ ਦੀ ਮਿਤੀ ਤੁਹਾਨੂੰ ਬਾਅਦ ਵਿੱਚ ਦੱਸੀਆਂ ਜਾਣਗੀਆਂ।

ਹੋਰ ਪ੍ਰੀਖਿਆਵਾਂ ਪਹਿਲਾਂ ਹੀ ਐਲਾਨੇ ਗਏ ਸ਼ਡਿਊਲ ਅਨੁਸਾਰ ਹੀ ਹੋਣਗੀਆਂ 

ਪ੍ਰਿੰਸੀਪਲ 
ਬੀਐਸਕੇਬੀ ਮਾਲਵਾ ਸਕੂਲ ਗਿੱਦੜਬਾਹਾ

 

Valid till 31 October 2025

All notices