Important
Dear Parents
This is to inform you that BSKB Malwa School Giddarbaha will be reopening after summer break wef 01 July 2026.
School timings from 01 July 2026(Wednesday) will be as follow:-
Nur to UKG- 7:55 AM to 1:00 PM
Ist to 3rd - 7:55 AM to 1:45 PM
4th to 12th - 7:55 AM to 2:00 PM.
Principal
Bibi Surinder Kaur Badal Malwa School Giddarbaha
ਸਤਿਕਾਰਯੋਗ ਮਾਪੇ
ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਾਲਵਾ ਸਕੂਲ ਗਿੱਦੜਬਾਹਾ 01 ਜੁਲਾਈ 2026 ਨੂੰ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਦੁਬਾਰਾ ਖੁੱਲ੍ਹ ਰਿਹਾ ਹੈ।
01 ਜੁਲਾਈ 2026 ( ਬੁੱਧਵਾਰ) ਤੋਂ ਸਕੂਲ ਦਾ ਸਮਾਂ ਹੇਠ ਲਿਖੇ ਅਨੁਸਾਰ ਹੋਵੇਗਾ:-
ਨਰਸਰੀ ਤੋਂ ਯੂ ਕੇ ਜੀ- ਸਵੇਰੇ 7:55 ਵਜੇ ਤੋਂ ਦੁਪਹਿਰ 1:00 ਵਜੇ ਤੱਕ
ਪਹਿਲੀ ਤੋਂ ਤੀਜੀ - ਸਵੇਰੇ 7:55 ਵਜੇ ਤੋਂ ਦੁਪਹਿਰ 1:45 ਵਜੇ ਤੱਕ
ਚੋਥੀ ਤੋਂ ਬਾਰਵੀਂ - ਸਵੇਰੇ 7:55 ਵਜੇ ਤੋਂ ਦੁਪਹਿਰ 2:00 ਵਜੇ ਤੱਕ ਹੋਵੇਗਾ।
ਪ੍ਰਿੰਸੀਪਲ
ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ
Valid till 31 March 2027
